Sidhu Moosewala father interview: ਸਿੱਧੂ ਮੂਸੇਵਾਲਾ ਦੇ ਪਿਤਾ Balkaur Singh ਦਾ ਪੁੱਤਰ ਦੀ ਮੌਤ ਦੇ ਇੱਕ ਸਾਲ ਬਾਅਦ ਕੀ ਕਹਿਣਾ ਹੈ
#sidhumoosewala #sidhumoosewalafatherinterview #moosewala
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਪੁੱਤਰ ਦੀ ਮੌਤ ਦੇ ਇੱਕ ਸਾਲ ਬਾਅਦ ਆਪਣਾ ਸੰਘਰਸ਼ ਬਿਆਨ ਕਰ ਰਹੇ ਹਨ। ਬਲਕੌਰ ਸਿੰਘ ਇੰਨ੍ਹਾਂ ਦਿਨੀਂ ਯੂਕੇ ਗਏ ਹੋਏ ਹਨ। ਲੰਡਨ ਤੋਂ ਉਨ੍ਹਾਂ ਨੇ ਪੀਟੀਸੀ ਪੱਤਰਕਾਰ ਅਨਮੋਲ ਕੌਰ ਨਾਲ ਖ਼ਾਲ ਗੱਲਬਾਤ ਕੀਤੀ